Friday 13 December 2019

ਫ੍ਰੀ ਇਲਾਜ ਕਰੋਣ ਦਾ ਸੁਨਾਹਰੀ ਮੌਕਾ

ਸ਼੍ਰੀ  ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ , ਸ਼੍ਰੀ ਅੰਮ੍ਰਿਤਸਰ ਵਿਖੇ ਵਿਸ਼ਾਲ ਮੈਡੀਕਲ ਕੈਮਪ ਮਿਤੀ 12.12.19 ਤੋਂ 31.12.19 ਤੱਕ ਲਗਾਇਆ ਜਾ ਰਿਹਾ ਹੈ | ਜਿਸ ਦੌਰਾਨ ਓ.ਪੀ.ਡੀ ਰਾਹੀਂ  ਜਨਰਲ ਵਾਰਡ ਵਿਚ ਦਾਖਿਲ ਹੋਣ ਵਾਲੇ ਮਰੀਜਾਂ ਨੂੰ ਕੋਈ ਅਪ੍ਰੇਸ਼ਨ ਫੀਸ, ਬੈਡ ਚਾਰਜ, ਐਡਮਿਸ਼ਨ ਫੀਸ, ਡਾਕਟਰ ਫੀਸ ਨਹੀਂ ਲੱਗੇਗੀ |

No comments: